The Unique Nanakshahi Calendar by S. Pal Singh Purewal (1932-2022)

 By Dr. (Prof) Surjit Singh Bhatti  (on October 11, 2022) To appreciate the significance of the new calendar given by Sardar Pal Singh Purewal, we first take a brief look at some other calendars in vogue. Julian Calendar was among the earliest Christian Era (CE) calendars and was introduced in 46 BC by the Roman Emperor JuliusContinue reading “The Unique Nanakshahi Calendar by S. Pal Singh Purewal (1932-2022)”

The month of October (by Rubbina Singh)

The Month of October Rubbina Singh, University of Calgary   October originally got this name from the Latin word “Octo”, for “eight”. In the Roman calendar, October was the 8-th month of the year. When January and February were added for calendar reform, October became the 10-th month, as it is now. October ends onContinue reading “The month of October (by Rubbina Singh)”

ਪੰਜ ਤੱਤਾਂ ਦੀ ਚਿੰਤਾ (ਡਾ. ਡੀ. ਪੀ. ਸਿੰਘ)

ਪੰਜ ਤੱਤਾਂ ਦੀ ਚਿੰਤਾ ਡਾ. ਡੀ. ਪੀ.  ਸਿੰਘ (Mississauga, Ontario, Canada) ਹਵਾ, ਪਾਣੀ, ਅੱਗ, ਅੰਬਰ, ਮਿੱਟੀ, ਬੈਠੇ ਸਨ ਸਭ ਸਿਰ ਸੁੱਟੀ। ਮਾਨਵ ਹੱਥੋਂ ਤੰਗ ਹੋਏ ਸਭ, ਸੋਚਣ ਜਿੰਦ ਫਸ ਗਈ ਕਸੂਤੀ। ਜੀਵਨ ਦਾ ਅਧਾਰ ਤੱਤ ਇਹ, ਆਪਣੀ ਆਪਣੀ ਵਿਥਿਆ ਦੱਸਦੇ। ਪਰਦੂਸ਼ਣ  ਦੇ  ਨਾਗ  ਜ਼ਹਿਰੀਲੇ, ਰੋਜ਼  ਅਸਾਂ ਨੂੰ ਰਹਿੰਦੇ  ਡੱਸਦੇ। ਹਵਾ ਕਹੇ ਮੇਰੀ ਪੱਤ ਰੋਲੀ, ਕਾਲੀContinue reading “ਪੰਜ ਤੱਤਾਂ ਦੀ ਚਿੰਤਾ (ਡਾ. ਡੀ. ਪੀ. ਸਿੰਘ)”

Nature’s wonder (by Dr D P Singh)

[ਐਟਮ ਦੇ ਸੂਖਮ ਬਣਤਰੀ ਕਣਾਂ ਵਿਚੋਂ ਇਕ ਹੈ ਇਲੈੱਕਟ੍ਰੋਨ। ਆਉ ਜਾਣੀਏ ਉਸ ਬਾਰੇ ਇਸ ਕਵਿਤਾ ਰਾਹੀਂ।] ਇਲੈੱਕਟ੍ਰੋਨ ਐਨਾ ਛੋਟਾ, ਦੇਖ ਨਾ ਸਕੋ, ਪਰ ਹਾਂ ਐਟਮ ਦੀ ਜਾਨ, ਕੋਈ ਮੈਨੂੰ ਨਿੱਕਚੂ ਆਖੇ, ਕੋਈ ਆਖੇ ਇਲੈੱਕਟ੍ਰਾਨ। ਕੋਈ ਕਹੇ ਕਣ ਹਾਂ, ਕੋਈ ਕਹੇ ਤਰੰਗ, ਸੱਭ ਦੀ ਸੇਵਾ ਕਰਨੀ, ਇਹੋ ਮੇਰੀ ਉਮੰਗ। ਰਿਣ ਚਾਰਜ ਦੀ ਪੰਡ ਉਠਾਈ, ਨੱਚਾਂ,ਟੱਪਾਂ, ਭੰਗੜੇContinue reading “Nature’s wonder (by Dr D P Singh)”

World Water Monitoring Day-12 Sept (by Dr. Rajbir Singh Bhatti, Calgary, Canada)

ਵਿਸ਼ਵ ਜਲ ਨਿਗਰਾਨੀ ਦਿਵਸ (12 ਸਿਤੰਬਰ) ਡਾ. ਰਾਜਬੀਰ ਸਿੰਘ ਭੱਟੀ, ਕੈਲਗਰੀ (ਕੈਨੇਡਾ) ਧਰਤੀ ਦਾ 75% ਹਿੱਸਾ ਪਾਣੀ ਹੈ, ਪਰ ਪੀਣ ਵਾਲਾ ਪਾਣੀ ਸਿਰਫ 1% ਦਾ ਵੀ ਅੱਧਾ ਹਿੱਸਾ ਹੀ ਹੈ। ਇੱਕ ਚੌਥਾਈ ਗਿਣਤੀ ਵਿਚ ਲੋਕ ਸੁਰੱਖਿਅਤ ਪਾਣੀ ਤੋਂ ਬਿਨਾਂ ਰਹਿ ਰਹੇ ਹਨ। ਪੇਟ ਦੇ ਰੋਗਾਂ ਵਿੱਚੋਂ 80% ਦਾ ਕਾਰਨ ਪ੍ਰਦੂਸ਼ਿਤ ਪਾਣੀ ਹੈ। ਹਰ ਸਾਲ ਪੰਜContinue reading “World Water Monitoring Day-12 Sept (by Dr. Rajbir Singh Bhatti, Calgary, Canada)”

Come September ! Rubbina Singh, U of C

Rubbina Singh, Student – University of Calgary (Canada) ਸਿਤੰਬਰ ਸ਼ਬਦ ਰੋਮਨ ਸਮਰਾਟ Sebtemberus  ਦੇ ਨਾਮ ਤੋਂ ਪਿਆ ਸੀ। ਲਗਭਗ ਸਾਰੇ ਮੁਲਕਾਂ ਵਿਚ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸਕੂਲਾਂ ਵਿਚ ਪੜ੍ਹਾਈ ਸਿਤੰਬਰ ਵਿਚ ਹੀ ਸ਼ੁਰੂ ਹੁੰਦੀ ਹੈ। ਧਰਤੀ ਦੇ ੳੱੱਤਰੀ ਅੱਧ ਵਿਚ ਇਸ ਮਹੀਨੇ ਪਤਝੜ ਹੁੰਦੀ ਹੈ ਜਦਕਿ ਦੱਖਣੀ ਹਿੱਸੇ ਵਿਚ ਬਸੰਤ ਆੳਂਦੀ ਹੈ। ਨਾਨਕਸ਼ਾਹੀ ਸੰਮਤContinue reading “Come September ! Rubbina Singh, U of C”

Saint Baba Sheikh Farid Ji “Ganj-i-Shakar” (By Dr Prof Surjit Singh Bhatti, Calgary)

(Baba Sheikh Farid Āgman Purab is celebrated in Faridkot in September every year) Baba Sheikh Farid, whose full name was “Fariduddin Masood Ganj-i-Shakar”, was a distinguished Punjabi Muslim Saint, preacher and mystic. Born during the 12-th century, in a village near Multan (now in Pakistan), he was a descendant of the family of Emperor Farukh Shah of Kabul, and his father was aContinue reading “Saint Baba Sheikh Farid Ji “Ganj-i-Shakar” (By Dr Prof Surjit Singh Bhatti, Calgary)”

Poem “Nuclear War” by Dr. D. P. Singh

ਨਿਊਕਲੀ ਜੰਗ ਡਾ. ਡੀ. ਪੀ. ਸਿੰਘ ਸੁਪਨਾ ਸੀ ਜਾਂ ਕੋਈ ਹਕੀਕਤ, ਮੈਨੂੰ ਇਸ ਦੀ ਸਮਝ ਨਾ ਆਈ। ਵਿੰਨੀ ਬੰਬਾਂ ਨਾਲ ਇਹ ਧਰਤੀ, ਮਾਨਵ ਹੋਇਆ ਕਿਉਂ ਸ਼ੁਦਾਈ? ਬੁੱਝ  ਚੁੱਕਾ ਸੀ   ਸੁਹਣਾ   ਸੂਰਜ,  ਅੰਬਰ   ਦੇ  ਮੱਥੇ  ਦਾ  ਟਿੱਕਾ। ਕਾਲੇ ਅੰਬਰੀ, ਕਿਰਨ-ਵਿਹੂਣਾ ਚੰਨ ਵੀ ਕਿਧਰੇ, ਕਿਸੇ ਨਾ ਡਿੱਠਾ। ਕਾਲਖ਼  ਰੰਗੀ  ਧਰਤੀ  ਮਾਂ  ‘ਤੇ,  ਸੰਨਾਟੇ  ਦੇ  ਬੱਦਲ  ਛਾਏ। ਸੂਰਜContinue reading “Poem “Nuclear War” by Dr. D. P. Singh”

The Mattewal Ludhiana Forest Speaks Aloud (by Dr Harshinder Kaur)

ਮੈਂ ਮੱਤੇਵਾੜਾ ਜੰਗਲ ਕੂਕਦਾਂ ! ਡਾ. ਹਰਸ਼ਿੰਦਰ ਕੌਰ, ਐੱਮ.ਡੀ., ਪਟਿਆਲਾ (ਭਾਰਤ) 0175-2216783 “ਸਟੇਟ ਔਫ਼ ਇੰਡੀਆ ਐਨਵਾਇਰੌਨਮੈਂਟ 2021’’ ਰਿਪੋਰਟ ਵਿਚ ਸੈਂਟਰ ਫੌਰ ਸਾਇੰਸ, ਭਾਰਤ ਸਰਕਾਰ, ਵਲੋਂ ਸਪਸ਼ਟ ਕੀਤਾ ਗਿਆ ਕਿ ਪੰਜਾਬ ਵਿਚਲੇ ਹਵਾ ਪ੍ਰਦੂਸ਼ਣ ਨਾਲ 2019 ਵਿਚ 41,090 ਮੌਤਾਂ ਹੋਈਆਂ। ਯਾਨਿ ਪੰਜਾਬ ਵਿਚ 18.8 ਫੀਸਦੀ ਮੌਤਾਂ ਸਿਰਫ਼ ਹਵਾ ਦੇ ਪ੍ਰਦੂਸ਼ਣ ਨਾਲ ਹੋਈਆਂ। ਪੂਰੇ ਭਾਰਤ ਵਿਚ 2019Continue reading “The Mattewal Ludhiana Forest Speaks Aloud (by Dr Harshinder Kaur)”