ਜੁਲਾਈ ਦਾ ਮਹੀਨਾ (The Month of July)- By Rubbina Singh, University of Calgary)

By : ਰੂਬੀਨਾ ਸਿੰਘ, ਵਿਦਿਆਰਥਣ – ਕੈਲਗਰੀ ਯੂਨੀਵਰਸਿਟੀ (ਕੈਨੇਡਾ) ਜੁਲਾਈ ਦਾ ਨਾਮ ਜੂਲੀਅਸ ਸੀਜ਼ਰ, ਇੱਕ ਰੋਮਨ ਤਾਨਾਸ਼ਾਹ ਅਤੇ ਰਾਜਨੇਤਾ ਦੇ ਨਾਮ ਤੇ ਰੱਖਿਆ ਗਿਆ ਸੀ। ਉਸਨੇ 2000 ਤੋਂ ਵੱਧ ਸਾਲ ਪਹਿਲਾਂ, ਅੱਜ ਦੇ ‘ਜੂਲੀਅਨ ਕੈਲੰਡਰ’ (ਹਰ ਚਾਰ ਸਾਲਾਂ ਵਿੱਚ ਇੱਕ ਲੀਪ ਸਾਲ ਦੇ ਨਾਲ) ਬਣਾਉਣ ਵਿੱਚ ਮਦਦ ਕੀਤੀ ਸੀ। ਆਪ੍ਰੇਸ਼ਨ ਦੁਆਰਾ ਬੱਚੇ ਦੀ ਡਿਲੀਵਰੀ ਲਈContinue reading “ਜੁਲਾਈ ਦਾ ਮਹੀਨਾ (The Month of July)- By Rubbina Singh, University of Calgary)”

Dr. Swaiman Singh-A Sikh Physician in service of Farmers and the Underserved

Dr. Swaiman Singh was born in a village in Amritsar, Punjab (India), and immigrated to the US with his family when he was 10 years old. He studied in New Jersey and graduated with a medical degree from Rutgers University. He completed his residency in Philadelphia. He observed that worldwide cardiovascular diseases were responsible forContinue reading “Dr. Swaiman Singh-A Sikh Physician in service of Farmers and the Underserved”

‘ਕੈਨੇਡਾ ਡੇ’ ਤੇ ਵਿਸ਼ੇਸ਼- ਗੁਰਦੀਸ਼ ਕੌਰ ਗਰੇਵਾਲ-ਵਾਹ ਕਨੇਡਾ ! ਵਾਹ … ! (403-404-1450)

‘ ਕੈਨੇਡਾ ਡੇ ‘ ਤੇ ਵਿਸ਼ੇਸ਼- ਗੁਰਦੀਸ਼ ਕੌਰ ਗਰੇਵਾਲ, ਕੈਲਗਰੀ-ਕੈਨੇਡਾ (403-404-1450), ਵਾਹ ਕਨੇਡਾ! ਵਾਹ..! ਵਾਹ ਕਨੇਡਾ! ਵਾਹ!, ਸਾਨੂੰ ਦੇਵੇ ਤੂੰ ਪਨਾਹ,ਤੈਂਨੂੰ ਸੀਸ ਝੁਕਾਂਦੇ ਹਾਂ, ਤੇਰੇ ਹੀ ਗੁਣ ਗਾਂਦੇ ਹਾਂ। ਹਰੇ ਭਰੇ ਨੇ ਜੰਗਲ ਤੇਰੇ, ਠੰਢੀਆਂ ਵਗਣ ਹਵਾਵਾਂ।ਜੀਅ ਕਰਦਾ ਏ ਕੁਦਰਤ ਸਾਰੀ, ਘੁੱਟ ਕਲੇਜੇ ਲਾਵਾਂ।ਸੋਨ ਸੁਹੱਪਣ ਤੇਰੇ ਤੋਂ, ਅਸੀਂ ਵਾਰੇ ਜਾਂਦੇ ਹਾਂ।ਤੇਰੇ ਹੀ ਗੁਣ ਗਾਂਦੇ ਹਾਂ।Continue reading “‘ਕੈਨੇਡਾ ਡੇ’ ਤੇ ਵਿਸ਼ੇਸ਼- ਗੁਰਦੀਸ਼ ਕੌਰ ਗਰੇਵਾਲ-ਵਾਹ ਕਨੇਡਾ ! ਵਾਹ … ! (403-404-1450)”

ਸ਼ਾਹਾਨਾ ਆਨੰਦ  ਕਿ ਅਮੀਰੀ ਸ਼ਾਨ? (ਡਾ. ਗੁਰਬਖ਼ਸ਼ ਸਿੰਘ ਭੰਡਾਲ , ਫੋਨ: 216-556-2080)

ਅਮੀਰੀ, ਸੁੱਖ-ਸਹੂਲਤਾਂ ਦੀ ਅਮੀਰਤਾ, ਖਾਣ-ਪੀਣ ਦੀ ਬਹੁਲਤਾ। ਮਨ-ਮਰਜ਼ੀ ਦੇ ਬਸਤਰ ਪਹਿਨਣੇ। ਮਨ ਵਿਚ ਆਈ ਹਰ ਉਸ ਕਿਰਿਆ ਨੂੰ ਕਰਨ ਦੀ ਚਾਹ, ਜਿਸਦੇ ਸਿੱਟੇ ਕੁਝ ਵੀ ਹੋਣ। ਅਮੀਰੀ ਦਾ ਸੰਬੰਧ ਕਦੇ ਸੁਖਨ, ਸਕੂਨ, ਸਹਿਜ, ਸੰਤੁਸ਼ਟੀ ਦਾ ਸਿਰਨਾਵਾਂ ਨਹੀਂ ਹੁੰਦੀ। ਇਹ ਜੀਵਨ ਦੀਆਂ ਨਿਆਮਤਾਂ ਦੀ ਭਰਪੂਰਤਾ, ਆਪਣੀ ਮਰਜ਼ੀ ਨਾਲ ਸੌਣਾ, ਜਾਗਣਾ, ਖਾਣ-ਪੀਣਾ ਅਤੇ ਮਨਮਰਜ਼ੀ ਦੀ ਜੀਵਨ-ਸ਼ੈਲੀ ਅਪਨਾਉਣਾContinue reading “ਸ਼ਾਹਾਨਾ ਆਨੰਦ  ਕਿ ਅਮੀਰੀ ਸ਼ਾਨ? (ਡਾ. ਗੁਰਬਖ਼ਸ਼ ਸਿੰਘ ਭੰਡਾਲ , ਫੋਨ: 216-556-2080)”

Dr. Harvinder Singh (Harvy, Harry) Sahota – The Sikh “Hero and Mender of Hearts”

By Dr. Surjit Singh Bhatti, Former, Dean-Sciences, Guru Nanak Dev University, Amritsar (India) A five-year-old boy in Ferozepur (a town in Punjab) is taken seriously ill and is declared (almost) dead after treatment did not show any results. However, the efforts of a modest local physician, to everyone’s surprise,  miraculously succeeded in reviving him.  TheContinue reading “Dr. Harvinder Singh (Harvy, Harry) Sahota – The Sikh “Hero and Mender of Hearts””

How effective are Traditional Medicines in treating Cancer ? by Dr. Harshinder Kaur

ਕੈਂਸਰ ਦੇ ਮਰੀਜ਼ਾਂ ਲਈ ਦੇਸੀ ਦਵਾਈਆਂ ਕਿੰਨੀਆਂ ਅਸਰਦਾਰ ?ਡਾ. ਹਰਸ਼ਿੰਦਰ ਕੌਰ,ਐੱਮ.ਡੀ., ਪਟਿਆਲਾ (ਭਾਰਤ) 0175-2216783 ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਔਫ਼ ਹੈਲਥ ਨੇ ਸਰਵੇਖਣ ਕਰ ਕੇ ਦਸਿਆ ਹੈ ਕਿ ਲਗਭਗ 40 ਫੀਸਦੀ ਕੈਂਸਰ ਦੇ ਮਰੀਜ਼ ਪਿਛਲੇ 10 ਸਾਲਾਂ ਵਿਚ ਜੜ੍ਹੀਆਂ ਬੂਟੀਆਂ ਜਾਂ ਕੋਈ ਹੋਰ ਦੇਸੀ ਦਵਾਈਆਂ ਵੀ ਨਾਲੋ ਨਾਲ ਖਾਣ ਲਗ ਪਏ ਸਨ। ਇਨ੍ਹਾਂ ਵਿਚ ਵਧ ਪੜ੍ਹੇContinue reading “How effective are Traditional Medicines in treating Cancer ? by Dr. Harshinder Kaur”

ਮੇਰਾ ਜਨੂੰਨ ਪੀ.ਐਚਡੀ. ਕਰਨ ਦਾ (ਡਾ. ਗੁਰਬਖਸ਼ ਸਿੰਘ ਭੰਡਾਲ)

ਡਾ. ਗੁਰਬਖਸ਼ ਸਿੰਘ ਭੰਡਾਲ (ਫੋਨ: 216-556-2080) Cleaveland, Ohio, the USA ਐਮ.ਐਸ.ਸੀ. ਕਰਦਿਆਂ ਸਾਰ ਮਨ ਵਿਚ ਸੀ ਕਿ ਪੀ.ਐਚਡੀ ਕਰਾਂ ਅਤੇ ਬਾਪ ਦੀ ਅੱਖ ਵਿਚ ਪ੍ਰੈਪ ਵਿਚੋਂ ਫੇਲ੍ਹ ਹੋਣ ਦੇ ਹਿਰਖ਼ ਨੂੰ ਸਹਿਲਾਵਾਂ ਪਰ ਘਰ ਦੇ ਆਰਥਿਕ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ, ਪੀ.ਐਚਡੀ ਕਰਨ ਦਾ ਵਿਚਾਰ ਤਿਆਗ ਕੇ ਨੌਕਰੀ ਦੀ ਭਾਲ ਵਿਚ ਤੁਰ ਪਿਆ। ਭਾਵੇਂ ਕਿContinue reading “ਮੇਰਾ ਜਨੂੰਨ ਪੀ.ਐਚਡੀ. ਕਰਨ ਦਾ (ਡਾ. ਗੁਰਬਖਸ਼ ਸਿੰਘ ਭੰਡਾਲ)”

ਪਥਰਾਏ ਹੰਝੂ ਤੇ ਚਾਬੀਆਂ ਦਾ ਗੁੱਛਾ (ਡਾ: ਬਲਦੇਵ ਸਿੰਘ, ਐਡਮਿੰਟਨ, ਕੈਨੇਡਾ)

— ਇਹ ਕਹਾਣੀ ਨਹੀਂ — ਬੜੇ ਸਾਲਾਂ ਤਕ ਜੰਗਾਲ ਲੱਗੀਆਂ ਚਾਬੀਆਂ ਦਾ ਇੱਕ ਵੱਡਾ ਸਾਰਾ ਗੁੱਛਾ ਅਸਾਂ ਬੱਚਿਆਂ ਲਈ ਖੇਡਣ ਦਾ ਸਮਾਨ ਬਣਿਆ ਰਿਹਾ ਸੀ। ਬੀਜੀ ਭਾਪਾ ਜੀ ਨੂੰ ਕਈ ਵਾਰ ਚਾਬੀਆਂ ਬਾਰੇ ਪੁੱਛਿਆ, ਪਰ ਹਰ ਵਾਰ ਟਾਲ ਮਟੋਲ ਕਰ ਦਿੰਦੇ। ਪਰ ਅੱਜ ਮੈਂ ਬੀਜੀ ਦੇ ਖਹਿੜੇ ਹੀ ਪੈ ਗਿਆ ਤਾਂ ਬੜੇ ਧੀਰਜ ਵਾਲੀ ਤੇContinue reading “ਪਥਰਾਏ ਹੰਝੂ ਤੇ ਚਾਬੀਆਂ ਦਾ ਗੁੱਛਾ (ਡਾ: ਬਲਦੇਵ ਸਿੰਘ, ਐਡਮਿੰਟਨ, ਕੈਨੇਡਾ)”

ਵਿਗਸਦੀ ਖੁਸ਼ਹਾਲੀ ਦੇ ਦਾਤਾ-ਸ੍ਰੀ ਗੁਰੂ ਨਾਨਕ ਦੇਵ ਸਾਹਿਬ (ਡਾ. ਬਲਵਿੰਦਰਪਾਲ ਸਿੰਘ)

(ਗੁਰੂ ਨਾਨਕ ਬਾਣੀ ਦੇ ਪ੍ਰਸੰਗ ਵਿੱਚ) ਸਮੈਟਿਕ ਪ੍ਰੰਪਰਾ ਅਨੁਸਾਰ ਆਦਮ ਤੇ ਹਵਾ ਨੂੰ ਸਵਰਗ ਦੇ ਬਾਗ ਵਿਚ ਖਾਣ ਲਈ ਸੇਬ ਹੀ ਮਿਲਿਆ ਸੀ ਜਿਸ ਨੂੰ ਖਾਣ ਉਪਰੰਤ ਗ੍ਰਹਿਸਥ ਜੀਵਨ ਅਰੰਭ ਹੋਇਆ ਦੱਸਿਆ ਜਾਂਦਾ ਹੈ। ਗੁਰਬਾਣੀ ਤਾਂ ਪਰਮਾਤਮਾ ਨੂੰ ਹੀ ਵੱਡਾ ਗ੍ਰਹਿਸਥੀ, ਵੱਡਪਰਵਾਰੀ ਅਤੇ ਸਭ ਪਰਜਾ ਦਾ ਮਾਤ-ਪਿਤਾ ਮੰਨਦੀ ਹੈ । ਖੁਦਾ, ਰੱਬ, ਗਾਡ, ਭਗਵਾਨ-ਹਰੀ ਪ੍ਰਮਾਤਮਾContinue reading “ਵਿਗਸਦੀ ਖੁਸ਼ਹਾਲੀ ਦੇ ਦਾਤਾ-ਸ੍ਰੀ ਗੁਰੂ ਨਾਨਕ ਦੇਵ ਸਾਹਿਬ (ਡਾ. ਬਲਵਿੰਦਰਪਾਲ ਸਿੰਘ)”